Tuesday, 2 October 2012

Best Punjabi Facebook Status


ਕਿਤੇ ਰੰਗ ਨਾ ਵਟਾ ਲਈ ਕੁੜੀਏ,
ਨੀ ਦੁਨਿਆ ਦੇ ਰੰਗ ਦੇਖ ਕੇ....


------------------------------------------------------------------------------------------------ 
♥• ਪੱਕੀਆਂ ਫਸਲਾਂ ਵੱਡ ਲਈਆਂ
ਕੋਈ ਭਰੀ ਕਿਸੇ ਪਾਸੇ ਕੋਈ ਕਿਸੇ ਪਾਸੇ •♥ ♡
♡ ♥• ਬਾਗ 'ਚੋ' ਫੁਲ ਤੋੜ ਲਿਆ ਮਾਲੀ ਨੇ
ਕੋਈ ਕਲੀ ਕਿਸੇ ਪਾਸੇ ਕੋਈ ਕਿਸੇ ਪਾਸੇ •♥ ♡
♡ ♥• ਸੋਨਾ ਢੱਲ ਗਿਆ ਕਠਾਰੀ ਵਿਚ
ਕੋਈ ਡਲੀ ਕਿਸੇ ਪਾਸੇ ਕੋਈ ਕਿਸੇ ਪਾਸੇ •♥ ♡
♡ ♥• ਵਾਹ ਉਏ ਰੱਬਾ ਕੀ ਲੇਖ ਬਣਾਏ ਧੀਆਂ ਦੇ
ਪਲੀ ਕਿਸੇ ਪਾਸੇ ਗਈ ਕਿਸੇ ਪਾਸੇ •♥ ♡

__________________________________________________________________________________

https://fbcdn-sphotos-f-a.akamaihd.net/hphotos-ak-ash4/206246_354650711288785_776863876_n.jpg 
ਕੁੜੀਆਂ ਪਿਛੇ ਨਹੀ ,,,,,ਜੱਟ ਕਦੇ ਲੜਦਾ ,,,,,
ਜਿਥੇ ਕੀਤੇ ਲੋੜ ਪਵੇ ਮੇਰੇ ਯਾਰਾ ਨੂੰ,,,,,, ਉਥੇ
ਸਦਾ ਅੜਦਾ,,,,,,,, vEhlA JAtT

  ----------------------------------------------------------------------------------------------------------ITS TRUE::
ਹੁਣ ਦੁਨੀਆਂ ਮੰਡੀ ਬਣ ਚੱਲੀ, ਤਾਹੀਓਂ ਰਿਸ਼ਤੇ ਹੋਣ ਨਿਲਾਮ ਇਥੇ
ਕਦਰ ਔਰਤ ਦੀ ਘਟ ਚੱਲੀ, ਤਾਹੀਓਂ ਟਿਚਰਾਂ ਕਰਦੇ ਸ਼ਰੇਆਮ ਇਥੇ ..
HIT LIKE ND SHRE IF U AGREE__________

Hun Duniya Manddi Ban Chlli, Tahio Rishte Hon Nilaam Ethe
Kadr Aurat Di Ghatt Chlli, Tahio Tichraa Karde Shareaam Ethe


-------------------------------------------------------------------------------------------------------------
 
ਜੱਟ ਦੀ ਆਗੀ ਫੋਟੋ ਵਿੱਚ ਅਖਬਾਰਾਂ ਦੇ_____
ਛੱਪਗੇ "Most Wanted" ਦੇ ਪੋਸਟਰ ,,,ਲੱਗ ਗਏ ਉੱਤੇ ਦੀਵਾਰਾ ਦੇ____
ਜੱਟ ਤੇ ਲੱਗੇ ਇਲਜਾਮਾਂ ਦੀ ਗਿਣਤੀ ਹੋਗੀ ਹੁਣ ਹਜਾਰਾਂ ਦੀ_______
ਇਹ ਸਭ ਮਿਹਰਬਾਨੀ DIVISION No-50 ਦੇ S.H.O. ਤੇ ਥਾਣੇਦਾਰ ਵਰਗੇ ਭੈਣ ਦਿਆਂ ਯਾਰਾਂ ਦੀ______

--------------------------------------------------------------------------------------------------------------
 
ਕੱਲ ਬੱਸ ਸਟੈਂਡ ਦੇ ਨੇੜੇ ਵਾਲੀ ਦੁਕਾਨ ਤੇ ਬਹੁਤ ਹੀ ਅਸ਼ਲੀਲ ਗੀਤ ਵੱਜ ਰਹੇ ਸਨ | ਬੱਸ ਸਟੈਂਡ ਤੇ ਖੜੇ ਦੋ ਮਨਚਲੇ
ਨੌਜਵਾਨ ਸਾਹਮਣੇ ਗੱਰੁਪ ਬਣਾ ਕੇ
ਖੜੀਆਂ ਕੁੜੀਆਂ ਦੇ ਚਿਹਰਿਆਂ ਨੂੰ ਉਹਨਾਂ ਗੀਤਾਂ ਅਨੁਸਾਰ ਢਾਲਣ
ਦੀ ਕੋਸ਼ਿਸ਼ ਕਰ ਰਹੇ ਸਨ |

ਉਨਾਂ ਦੇ ਚਿਹਰਿਆਂ ਤੇ ਬੇਸ਼ਰਮੀ ਭਰੀ ਮੁਸਕਰਾਹਟ ਸੀ |
ਉਹ ਇੱਕ ਅਜ਼ੀਬ ਜਿਹੇ ਢੰਗ ਨਾਲ ਕੋਈ ਨਾ ਕੋਈ
ਅਸ਼ਲੀਲ ਫਿਕਰਾ ਕੱਸ ਦਿੰਦੇ |
ਕੁੜੀਆਂ ਨੇ ਸ਼ਰਮ ਨਾਲ ਮੁੰਹ ਇੱਕ
ਪਾਸੇ ਕਰ ਲਏ.... ਦੁਕਾਨਦਾਰ ਨੂੰ
ਬਿਲਕੁਲ ਵੀ ਸ਼ਰਮ ਨਹੀ ਸੀ ਆ
ਰਹੀ ਕਿ ਉਹਦੇ ਗੀਤ ਕਿਹੋ ਜਿਹੇ ਹਨ...| ਕੁਝ ਸਮੇਂ ਲਈ ਕੁੜੀਆਂ
ਦਾ ਖੜਨਾ ਮੁਸ਼ਕਿਲ ਹੋ ਗਿਆ | ਪਰ
ਅਚਾਨਕ ਹੀ ਬੇਸ਼ਰਮੀ ਭਰਿਆ ਇਹ
ਨਾਚ ਬੰਦ ਹੋ ਗਿਆ | ਉਨਾਂ ਦੋਵਾਂ ਦੇ
ਚਿਹਰਿਆਂ ਤੇ ਸ਼ਰਮ ਦੇ ਭਾਵ ਸਨ |
ਦੇਖਦਿਆਂ ਹੀ ਦੇਖਦਿਆਂ ਉਹ ਦੋਵੇ ਪਤਾ ਨਹੀ ਕਿੱਥੇ ਗਾਇਬ ਹੋ ਗਏ...
ਕੁਝ ਦੇਰ ਬਾਅਦ ਪਤਾ ਲੱਗਿਆ
ਕਿ ਕੁੜੀਆਂ ਦੇ ਗਰੁਪ ਵਿੱਚ....
ਉਨਾਂ ਵਿੱਚੋ ਕਿਸੇ ਇੱਕ ਦੀ ਭੈਣ
ਵੀ ਉਸੇ ਗਰੁਪ ਵਿੱਚ ਆ ਕੇ ਖੜੀ ਹੋ
ਗਈ | ਪਰ ਜੇਕਰ ਸੋਚਿਆ ਜਾਵੇ ਤਾਂ "ਉਹ ਵੀ ਤਾਂ ਕਿਸੇ ਦੀਆਂ
ਭੈਣਾ ਹੀ ਸਨ ||mu|_Ta/\/¡
-------------------------------------------------------------------------------------------------------------- 
ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ
ਭਰੀ ਜਵਾਨੀ ਜਿਹੜਾ ਦੇਸ਼ ਦੀ ਖਾਤਰ ਵਾਰ ਗਿਆ
ਸਿਰਫ status ਵਿੱਚ ਪ੍ਰਣਾਮ ਨਾ ਲਿਖਇਉ ਵਕਤ ਪੂਰਨੇ ਨੂੰ
ਵਿੱਚ ਦਿਲਾਂ ਦੇ ਜਿਉਂਦਾ ਰੱਖਿਉ ਉਸ ਸੂਰਮੇ ਨੂੰ

ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪ੍ਰਣਾਮ
------------------------------------------------------------------------------------------------------------- 
ਪੰਗੇ ਲੈਣ ਦੀ JaTTan ਨੂੰ ਆਦਤ ਆ 
 
----------------------------------------------------------------------------------------------------------  
ਗੱਲ ਸੁਣ ਲੈ...ਕੰਨ ਖੋਲ ਕੇ ਕੁੜੀਏ........
ਅਸੀ ਕਦੇ ਨਾ ਧਰਮ ਤੋਂ ਮੁੜੀਏ........
ਕੁਝ ਦੋਸ਼ ਸੋਚ ਦਾ........ਕੁਝ ਚਾਲਾਂ ਨੇ ਸਰਕਾਰੀ.....
ਨੀਂ ਮੈਂ ਤੈਨੂੰ ਛੱਡਦੂ.... ਪਰ ਨਹੀ ਛੱਡਦਾ ਸਰਦਾਰੀ.........
 
------------------------------------------------------------------------------------------------------------- ਸੂਰਜਾ-ਸੂਰਜਾ ਫੱਟੀ ਸੁਕਾ।

ਨਹੀਂ ਸੁਕਾਉਣੀ ਘਰ ਨੂੰ ਜਾਹ। :) :) kush yaad aayaa?
Jihna Jihna Eh Kaam Kita c Bachpan ch oh is pic nu apne frdz naal Tag + shere Jarur karan
_______--------------------------------------------------------------------------------------------------  
ਸ਼ਹਿਰ ਵਾਲੇ ਕਾਕੇ ਯਾਰੋ ਰਹਿਣ ਡਰਦੇ,
ਸੋਹਣੀਆ ਨੂੰ ਵੱਸ ਵਿੱਚ
ਜੱਟ ਕਰਦੇ..........!!!

0 comments:

Post a Comment

Powered by Blogger.